Lirik Terjemahan ਬੋਲ (Lyrics) Of Aida hi Sohni - Rohanpreet Singh | Punjabi Songs
Minggu, 27 September 2020
Tulis Komentar
ਇਹ ਅਦਾ ਸੋਹਨੀ ਦੇ ਗਾਣੇ ਦੇ ਬੋਲ ਹਨ, ਜੋ ਰੋਹਨਪ੍ਰੀਤ ਸਿੰਘ ਦੁਆਰਾ ਪ੍ਰਸਿੱਧ ਕੀਤਾ ਗਿਆ ਸੀ. ਗੀਤ ਚੁਟਕਲੇ, ਸਪੋਰਟੀਜ ਅਤੇ ਹੋਰ ਮੀਡੀਆ 'ਤੇ ਪ੍ਰਕਾਸ਼ਤ ਕੀਤਾ ਗਿਆ ਹੈ ਅਤੇ ਤੁਸੀਂ ਅਧਿਕਾਰਤ ਐਪਲੀਕੇਸ਼ਨ ਦੀ ਗਾਹਕੀ ਲੈ ਸਕਦੇ ਹੋ ਕਿਉਂਕਿ ਲੀਸੇਵਰਾ ਸਿਰਫ ਬੋਲ ਪ੍ਰਦਾਨ ਕਰਦਾ ਹੈ. ਰੋਹਨਪ੍ਰੀਤ ਸਿੰਘ ਦੁਆਰਾ ਗਾਇਆ ਆਈਦਾ ਹਾਈ ਸੋਹਣੀ ਦੇ ਗਾਣੇ ਦੇ ਹੋਰ ਵੇਰਵੇ ਅਤੇ ਬੋਲ:
Lyrics : Of Aida hi Sohni
Artist : Rohanpreet Singh
Album : -Single
Label : White Hill Music
Release : February 10, 2020ਰੋਹਨਪ੍ਰੀਤ ਸਿੰਘ ਦਾ ਏਡਾ ਹਾਇ ਸੋਨੀ ਦਾ ਗਾਣਾ
ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏਗੱਭਰੂ ਆਸ਼ਿਕ ਹੁੰਦੇ ਨੇ ਜਦੋਂ ਹੱਸ ਜਿਹਾ ਪੈਨੀ ਏਅੱਖਾਂ ਦੇ ਵਿਚ ਜਾਦੂ ਐ, ਜਿਵੇਂ ਕੋਈ ਨੂਰ ਇਲਾਹੀਕਾਲ਼ੀ Versace ਪਾ ਕੇ ਕਿਉਂ ਐਨੀ ਅੱਗ ਹੈ ਲਾਈ?
ਤੋਰ ਦੇ ਕੀ ਕਹਿਣੇ ਹਾਏ ਸੋਹਣਿਓਂ?ਨਖਰੇ ਲੈ ਗਏ ਨੇ ਹਾਏ ਸੋਹਣਿਓਂਚੋਰੀ-ਚੋਰੀ ਲੈਨੀ ਐ ਫੁੱਲਾਂ ਤੋਂ ਖੁਸ਼ਬੂਦਿੰਦੇ ਨੇ ਭੌਰ ਗਵਾਹੀ
Offer ਕਿੰਨੇ ਦਿਨ ਦੇ ਆਉਂਦੇ ਨੇ, ਪਰ ਤੂੰ "ਨਾਹ" ਕਹਿਨੀ ਏਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਸਾਦਗੀ ਦਾ ਰੱਖਿਆ ਚੜ੍ਹਾ ਕੇ ਰੰਗ-ਰੂਪਤੇ ਤੂੰ makeup ਤੋਂ ਬਿਨਾਂ ਵੀ ਜਾਨੀ ਐ ਜੱਚ, ਸੋਹਣੀਏਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ
ਸੂਟ ਲੱਖ-ਲੱਖ ਦੇ ਪਾ ਕੇ ਕਿਉਂ ਜਾਨ ਮੁੰਡਿਆਂ ਦੀ ਲੈਨੀ ਏ?ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਜਿੱਥੇ ਵੀ ਜਾਵੇਂ ਤੂੰ, ਜਾਵੇਂ ਅੱਗ ਹੀ ਲਗਾਈਜਾਵੇਂ ਗੱਭਰੂ ਤੂੰ ਮਾਰ ਸੁੱਟੇ ਨੀਇੱਕ-ਦੋ ਨਹੀਂ, ਪੂਰੇ ਪੰਜ week'an ਤੋਂ trending ਆBBC ਦੇ chart ਉਤੇ ਨੀ
Beauty ਆਲਾ symbol ਐਤੂੰ taken ਐ ਜਾਂ single ਐ?ਹਾਂ, ਦੱਸ ਜਾ ਨੀ ਸਾਨੂੰ ਕਿਤੇ ਕੱਲੀ ਮਿਲ ਕੇ
ਕਹਿੰਦੇ ਮੁੰਡਿਆਂ ਦੀ killer ਐਤੂੰ ਹੁਸਨਾਂ ਦੀ winner ਐਹੱਥਾਂ ਦੇ ਵਿੱਚ ਤਾਂਹੀ ਦਿਲ ਚੱਕੀ ਫਿਰਦੇ
ਪਰ ਸੁਣਿਆ ਮੈਂ ਚੋਰੀ-ਚੋਰੀ ਨਾਮ Kirat ਦਾ ਲੈਨੀ ਏਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
[Hindia Lyrics]
Ni Tu Aida Hi Sohni AeHaaye Jida Rehni AeGabru Aashiq Hunde NeJado Hans Jeya Paini Ae
Ankhan De Vich Jaadu AeJive Koyi Noor IlaahiKaali Versace PaakeKyon Enni Agg Hai Layi
Tour De Ki Kehne Haye SohniyoNakhre Le Gaye Ne Haye SohniyoChori Chori Laini Ae Phulla Toh KhushbooDinde Ne Bhor Gawaahi
Offer Kinne Din De Aunde NePar Tu Na Kehni AeHo Tu Aidda Hi Sohni AeHaye Jidda Rehni Ae
Saadgi Da Rakhe Aa Chadha Ke Rang RoopTe Tu Makeup To Bina Vi Jaani Ae Jach SohniyeRang Kasmiri Ja Vaala To Rumani AaAaji Tour To Tu Dindi Ae Punjabi Touch Sohniye
Rang Kasmiri Ja Vaala To Rumani AaAaji Tour To Tu Dindi Ae Punjabi Touch SohniyeSuit Lakh Lakh De Paake KyunJaan Mundeya Di Laini Ae
Ho Ni Tu Aida Hi Sohni AeHaye Jidda Rehni AeHo Ni Tu Aidda Hi Sohni AeHaye Jidda Rehni Ae
Jithe Vi Jave Tu Jave Agg He LagayiJaave Gabru Tu Maa Sutte NiEk Do Ni Pure Panj Weeks Toh Trending AeBBC De Chart Utte Ni
Beauty Aala Symbol AeTu Taken Ae Ja Single AeHaan Das Ja Ni Sanu Kite Kalli Mill Ke
Kehnde Mundeya Di KillerTu Husna Di Winner AeHathan De Vich Taan Hi Dil Chakki PhirdePar Suneya Main Chori ChoriNaam Kirat Da Laine Ae
Ho Ni Tu Aidda Hi Sohni AeHaye Jidda Rehni A
ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਗੱਭਰੂ ਆਸ਼ਿਕ ਹੁੰਦੇ ਨੇ ਜਦੋਂ ਹੱਸ ਜਿਹਾ ਪੈਨੀ ਏ
ਅੱਖਾਂ ਦੇ ਵਿਚ ਜਾਦੂ ਐ, ਜਿਵੇਂ ਕੋਈ ਨੂਰ ਇਲਾਹੀ
ਕਾਲ਼ੀ Versace ਪਾ ਕੇ ਕਿਉਂ ਐਨੀ ਅੱਗ ਹੈ ਲਾਈ?
ਤੋਰ ਦੇ ਕੀ ਕਹਿਣੇ ਹਾਏ ਸੋਹਣਿਓਂ?
ਨਖਰੇ ਲੈ ਗਏ ਨੇ ਹਾਏ ਸੋਹਣਿਓਂ
ਚੋਰੀ-ਚੋਰੀ ਲੈਨੀ ਐ ਫੁੱਲਾਂ ਤੋਂ ਖੁਸ਼ਬੂ
ਦਿੰਦੇ ਨੇ ਭੌਰ ਗਵਾਹੀ
Offer ਕਿੰਨੇ ਦਿਨ ਦੇ ਆਉਂਦੇ ਨੇ, ਪਰ ਤੂੰ "ਨਾਹ" ਕਹਿਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਸਾਦਗੀ ਦਾ ਰੱਖਿਆ ਚੜ੍ਹਾ ਕੇ ਰੰਗ-ਰੂਪ
ਤੇ ਤੂੰ makeup ਤੋਂ ਬਿਨਾਂ ਵੀ ਜਾਨੀ ਐ ਜੱਚ, ਸੋਹਣੀਏ
ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ
ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ
ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ
ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ
ਸੂਟ ਲੱਖ-ਲੱਖ ਦੇ ਪਾ ਕੇ ਕਿਉਂ ਜਾਨ ਮੁੰਡਿਆਂ ਦੀ ਲੈਨੀ ਏ?
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਜਿੱਥੇ ਵੀ ਜਾਵੇਂ ਤੂੰ, ਜਾਵੇਂ ਅੱਗ ਹੀ ਲਗਾਈ
ਜਾਵੇਂ ਗੱਭਰੂ ਤੂੰ ਮਾਰ ਸੁੱਟੇ ਨੀ
ਇੱਕ-ਦੋ ਨਹੀਂ, ਪੂਰੇ ਪੰਜ week'an ਤੋਂ trending ਆ
BBC ਦੇ chart ਉਤੇ ਨੀ
Beauty ਆਲਾ symbol ਐ
ਤੂੰ taken ਐ ਜਾਂ single ਐ?
ਹਾਂ, ਦੱਸ ਜਾ ਨੀ ਸਾਨੂੰ ਕਿਤੇ ਕੱਲੀ ਮਿਲ ਕੇ
ਕਹਿੰਦੇ ਮੁੰਡਿਆਂ ਦੀ killer ਐ
ਤੂੰ ਹੁਸਨਾਂ ਦੀ winner ਐ
ਹੱਥਾਂ ਦੇ ਵਿੱਚ ਤਾਂਹੀ ਦਿਲ ਚੱਕੀ ਫਿਰਦੇ
ਪਰ ਸੁਣਿਆ ਮੈਂ ਚੋਰੀ-ਚੋਰੀ ਨਾਮ Kirat ਦਾ ਲੈਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
[Hindia Lyrics]
[Hindia Lyrics]
Ni Tu Aida Hi Sohni Ae
Haaye Jida Rehni Ae
Gabru Aashiq Hunde Ne
Jado Hans Jeya Paini Ae
Ankhan De Vich Jaadu Ae
Jive Koyi Noor Ilaahi
Kaali Versace Paake
Kyon Enni Agg Hai Layi
Tour De Ki Kehne Haye Sohniyo
Nakhre Le Gaye Ne Haye Sohniyo
Chori Chori Laini Ae Phulla Toh Khushboo
Dinde Ne Bhor Gawaahi
Offer Kinne Din De Aunde Ne
Par Tu Na Kehni Ae
Ho Tu Aidda Hi Sohni Ae
Haye Jidda Rehni Ae
Saadgi Da Rakhe Aa Chadha Ke Rang Roop
Te Tu Makeup To Bina Vi Jaani Ae Jach Sohniye
Rang Kasmiri Ja Vaala To Rumani Aa
Aaji Tour To Tu Dindi Ae Punjabi Touch Sohniye
Rang Kasmiri Ja Vaala To Rumani Aa
Aaji Tour To Tu Dindi Ae Punjabi Touch Sohniye
Suit Lakh Lakh De Paake Kyun
Jaan Mundeya Di Laini Ae
Ho Ni Tu Aida Hi Sohni Ae
Haye Jidda Rehni Ae
Ho Ni Tu Aidda Hi Sohni Ae
Haye Jidda Rehni Ae
Jithe Vi Jave Tu Jave Agg He Lagayi
Jaave Gabru Tu Maa Sutte Ni
Ek Do Ni Pure Panj Weeks Toh Trending Ae
BBC De Chart Utte Ni
Beauty Aala Symbol Ae
Tu Taken Ae Ja Single Ae
Haan Das Ja Ni Sanu Kite Kalli Mill Ke
Kehnde Mundeya Di Killer
Tu Husna Di Winner Ae
Hathan De Vich Taan Hi Dil Chakki Phirde
Par Suneya Main Chori Chori
Naam Kirat Da Laine Ae
Ho Ni Tu Aidda Hi Sohni Ae
Haye Jidda Rehni A
Belum ada Komentar untuk "ਬੋਲ (Lyrics) Of Aida hi Sohni - Rohanpreet Singh | Punjabi Songs"
Posting Komentar